100+NEW PUNJABI STATUS TRENDING 2020 FOR WHATSAPP, FACEBOOK, INSTAGRAM MUST CHECK
A True Love Story Never Ends Read The Full True Love Story
True Love Story “ਪਿੱਛਲੇ ਸਾਲ ਦੀ ਗੱਲ ਇਕ ਕੁੜੀ ਨਾਲ ਗੱਲ ਹੋਈ ਬਹੁਤ ਸਾਊ ਸੀ ਬਹੁਤ ਦੁੱਖੀ ਰਹਿੰਦੀ ਸੀ ਉਹ ਕਿਉਂਕਿ ਉਸਦੇ ਪਿਤਾ ਜੀ ਛੋਟੀ ਉਮਰੇ ਉਸਦਾ ਸਾਥ ਛੱਡ ਗਏ ਮੇਰੇ ਦਿਲ ਚ ਬਹੁਤ ਢੁਗੀ ਸੱਟ ਮਾਰਕੇ ਗਏ ਉਹਦੇ ਹੰਝੂ ਉਸਨੇ ਪਹਿਲੀ ਬਾਰ ਆਪਣੇ ਦਿਲ ਦੇ ਦਰਦਾ ਨੂੰ ਮੇਰੇ ਅੱਗੇ ਰਖਿਆ ਹੋਲੀ ਹੋਲੀ ਉਹ ਰੋਜ ਗੱਲ ਕਰਨ ਲੱਗੇ ਉਹ ਕੁੜੀ ਨੂੰ ਉਹਦੀਆਂ ਗੱਲ੍ਹਾਂ ਤੇ ਬਹੁਤ ਹਾਸਾ ਆਉਣਾ ਉਹਦੀ ਜਿੰਦਗੀ ਚ ਫਿਰ ਖੁਸ਼ੀਆ ਦੇ ਫੁੱਲ ਖਿੜਨ ਲੱਗੇ ਮੈ ਖੁਸ਼ਕਿਸਮਤ ਸੀ
ਉਸਦੇ ਹਾਸੇ ਦੀ ਵਜ੍ਹਾ ਬਣਕੇ ਉਹਦਾ ਬਚਪਨਾ ਮੇਰੇ ਦਿਲ ਨੂੰ ਭਾਉਂਣ ਲੱਗਾਂ ਮੇਰੇ ਤੋਂ ਹੁਣ ਉਸ ਨਾਲ ਗੱਲ ਕਿਤੇ ਬਿਨਾਂ ਪਲ ਵੀ ਲਗਾਉਣਾ ਔਖਾ ਲੱਗਦਾ ਸੀ ਉਹ ਵੀ ਸਕੂਲ ਤੋਂ ਆਉਂਦੀ ਮੇਰੇ msg ਦੇਖਦੀ ਹੁੰਦੀ ਸਿਰ ਤੇ ਚੁੰਨੀ ਉਸਦੇ ਮੁੱਖ ਤੇ ਚਾਰ ਚੰਨ ਲਾ ਦਿੰਦੀ ਸੀ ਇੱਕ ਦਿਨ ਮੁੰਡੇ ਨੇ ਹਿੰਮਤ ਕਰਕੇ ਉਸਨੂੰ ਆਪਣੇ ਦਿਲ ਦੀ ਗੱਲ ਕਿਹ ਦਿਤੀ ਉਹ ਕੁੱਝ ਨਾ ਬੋਲੀ ਪਰ ਕੁੱਝ ਦੇਰ ਬਾਦ ਉਹਦਾ ਜਵਾਬ ਆਇਆ ਹਾਂ
READ FULL LOVE STORY CLICK ON TITLE AND READ MORE TRUE LOVE STORIES
🔥ਗਲ ਨਾ ਕਰਨ ਨੂੰ ਜੋ ਮਜਬੂਰੀ ਦੱਸਦਾ
ਸੱਜਣਾ ਮੈਂ ਸਭ ਸਮਝਦਾ ਹਾਂ
ਮੇਰੀ ਕੁਝ ਨਾ ਕੀਮਤ ਤੇਰੀ ਜਿੰਦਗੀ ਚ
ਤੇ ਮੈਂ ਤੈਨੂੰ ਰੱਬ ਸਮਝਦਾ ਹਾਂ🔥
🔥ਕਈ ਕਹਿੰਦਾ ਤੂੰ ਕਮਾਲ ਬੜਾ
ਕਈ ਕਹਿੰਦੇ ਤੂੰ ਨਾਪਸੰਦ ਮੈਨੂੰ
ਮੂੰਹੋ ਬੋਲ ਕੇ ਕੁਝ ਦੱਸ ਸੱਜਣਾ
ਨਫ਼ਰਤ ਦੀ ਆਵੇ ਸੁਗੰਧ ਮੈਨੂੰ🔥
#sadstatus
ਓਹਦੇ ਬਿਨਾਂ ਇਕੱਲਾ ਰਹਿ ਲਊਗਾ ਮੈਂ
ਗਮ ਇਸ਼ਕੇ ਦੇ ਸਹਿ ਲਊਗਾ ਮੈਂ
ਮੇਰੇ ਪਿਆਰ ਨੇ ਤਾਂ ਅਪਣਾਇਆ ਨੀ ਮੈਨੂੰ
ਦਰਦਾਂ ਨੂੰ ਆਪਣਾ ਕਹਿ ਲਊਗਾ ਮੈਂ🔥
#sadstatus
ਜੋ ਚੇਤੇ ਕਰਦੇ ਨੇ
ਸਿਰਫ ਜਿਸਮ ਦੀ ਭੁੱਖ ਮਿਟਾਉਣ ਲਈ
ਮੈ ਉਹਨਾ ਵਿਚੋ ਨਹੀ
ਜੋ ਸੋਹਣਾ ਹੁਸਣ ਦੇਖ ਕੇ ਡੁਲ ਜਾਦੇ ਨੇ
ਤੇ ਕੁਝ ਵਕਤ ਬਾਅਦ ਭੁੱਲ ਜਾਦੇ ਨੇ
ਮੈ ਰੂਹ ਨਾਲ ਲੱਗਿਆ ਨੂੰ
ਦਿਲ ਨਾਲ ਨਿਭਾਉਗਾ
ਇਹ ਵਾਆਦਾ ਆ ਤੇਰੇ ਨਾਲ
Attitude ਹੋਣ ਨਾਲ ਕੁੱਝ ਨਹੀਂ ਹੁੰਦਾ
Smile ਇਦਾ ਦੀ ਦਿਓ ਕਿ ਲੋਕਾਂ ਦੇ ਦਿੱਲ ਸੜ ਜਾਣ
#attitudestatus