NEW ATTITUDE PUNJABI STATUS 2020 FOR BOYS AND GIRLS ALSO SHARE FACEBOOK WHATSAPP AND INSTAGRAM
NEW ATTITUDE PUNJABI STATUS 2020 FOR BOYS AND GIRLS
Punjabi Status Images — Here is top Punjabi language whatsapp status Collection for Sad , Love , Funny ,punjabi attitude status for whatsapp , dowload & Share with friends .
Punjabi status
❥❥════❥❥════❥❥ ════ ❥❥ਹਾਲਾਤਾਂ ਕੋਲੋ ਹਾਰਨ ਵਾਲਿਆ ਵਿੱਚ ਨਾ ਸਮਝੀ…
ਜੇ ਅੱਜ ਹਨੇਰੀ ਤੇਰੀ ਵੱਗਦੀ…
ਕੱਲ ਦਾ ਤੁਫਾਨ ਸਾਡਾ ਹੋਵੇਗਾ…
Punjabi status
❥❥════❥❥════❥❥ ════ ❥❥
ਹੱਸਦੇ ਤਾ ਰੋਜ ਆ,
ਪਰ ਖੁਸ਼ ਹੋਏ ਜਮਾਨਾ ਹੋ ਗਿਆ ।🖤
Punjabi status and Quotes
ਤੇਰੀ 🙆#ਸੋਚ😊 ਨ ਸੱਦਕਾ✔️ ਕਰਦੇ ਆ
✌️ਤਰੇ #ਪਿਆਰ 😍ਦ ਸੱਜਣਾ 💑ਕੀ ਕਹਿਣੇ🔥
ਅਸੀ🙆 ਉਝ ਹੀ 🙏#ਰੁਸਦੇ 😢ਰਹਿਨੇ 👈ਆ
ਇਹ 👉#ਸਾਹ👃 ਤਾ ਬੱਸ🚌 ਤਰੇ 🙎ਹੀ ਰਹਿਣੇ
Punjabi status and Quotes
❥❥════❥❥════❥❥ ════ ❥❥
☝️ਲਬੀਆ ਉਮਰਾਂ ਬਖਸ਼ੀ 🙏ਉਹਨਾਂ ਨੂੰ ਜਿਹਨਾਂ ਦੇ ❤️ਦਿਲਾਂ ਵਿੱਚ ਧੜਕਦੇ 😍ਆ…
👉ਉਹ ਵੀ ਜਿਉਦੇਂ 👍ਰਹਿਣ ਰੱਬਾ
🙏ਜਿਹਨਾਂ ਦੀਆ 👀ਅਖਾਂ ਵਿੱਚ ਰੜਕਦੇ ਆ……
Punjabi status and Quotes
❥❥════❥❥════❥❥ ════ ❥❥ਮਰਦੀ ਸੀ ਜਿਹੜੀ ਕਦੇ .ਮਿੱਤਰਾ ਦੀ .ਟੌਹਰ ਤੇ ਮਰ ਗਈ
ਉਹ .ਪਾਸਪੋਰਟ ਵਾਲੀ ਮੋਹਰ ਤੇ
Punjabi status and Quotes
❥❥════❥❥════❥❥ ════ ❥❥
👉ਸਿਰੇ☝️ ਚੜਦੀਆਂ ਯਾਰਾਂ👬 ਦੀਆਂ 👉ਯਾਰੀਆਂ💪
ਨਾ ਰਾਸ ਆਉਂਦਾ ਕਦੇ ਅੱਲੜ੍ਹਾਂ👩 ਦਾ #ਪਿਆਰ ਨੀ ☺️
Punjabi status and Quotes
❥❥════❥❥════❥❥ ════ ❥❥#ਮੈ ਹੱਸਦਾ ਰੋਜ ਰੋਜ ਅਾਪਣੇ ਦੁੱਖਾਂ ਨੂੰ ਲਕੋਣ ਲੲੀ
ਤੇ ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ੲੇਂਦੇ ਵਰਗੀ ਹੋਵੇ#….
Punjabi status and Quotes
❥❥════❥❥════❥❥ ════ ❥❥
ਇਸ਼ਕੇ 💕 ਦਾ ਇਹ ਸਰੂਰ
ਅੱਖੀਆਂ 👀 ਚ ਰਹਿਣ ਦੇ
ਦਿਲ 💟 ਦੀਆਂ ਗੱਲਾਂ
ਦਿਲਾਂ ਨੂੰ ਕਹਿਣ ਦੇ
Punjabi status and Quotes
❥❥════❥❥════❥❥ ════ ❥❥
ਥੋੜਾ 🧭 time kr wait
ਰੱਬ 🙏ਘੜੀ ਤਾਂ ਘੁਮਾਉਗਾ
ਜਿਨੂੰ ਕੱਢਿਆ ਸੀ ਤੂੰ ਦਿਲ 💓ਚ
ਇਕ ਦਿਨ ਯਾਦ ਤਾਂ ਜਰੂਰ ਆਓਗਾ
❥❥════❥❥════❥❥ ════ ❥❥
ਇੱਥੇ ਲਗਦੀਆ ਤੇ ਇੱਥੇ ਈ ਟੁੱਟ ਜਾਂਦੀਆ ਨੇ
ਕੋਈ ਵਿਰਲਾ ਹੀ ਹੁੰਦਾ ਜੋ ਬਰਾਤ ਲੈ ਕੇ ਢੁੱਕਦਾ 😝
Punjabi sad status and Quotes
❥❥════❥❥════❥❥ ════ ❥❥
ਕਿੰਨਾ ਸੋਖਾ ਹੈ ਕਿਸੇ ਨੂੰ ਆਪਣਾ ਕਹਿ ਦੇਣਾ
ਪਰ ਜਦੋਂ ਤਕਦੀਰ ਫੈਸਲਾ ਸਣਾਉਂਦੀ ਏ
ਤਾ ਖੁਲ ਕੇ ਰੋਇਆ ਵੀ ਨਹੀਂ ਜਾਂਦਾ।
Punjabi status and Quotes
❥❥════❥❥════❥❥ ════ ❥❥ਕਿਸ ਤਰ੍ਹਾਂ ਦਾ ਸੀ
ਉਹ ਚਿਹਰਾ😊ਜਿਸਨੇ ਇਹ ਸਿਲਾ ਦਿੱਤਾ😞
ਦ ਲਫਜ਼ ਲਿਖਣ ਦਾ ਸਲੀਕਾ💯ਸੀ
ਉਸਦੇ ਪਿਆਰ ਨੇ ਮੈਨੂੰ ਸ਼ਾਇਰ ਬਣਾ ਦਿੱਤਾ।✍️
Punjabi status and Quotes
❥❥════❥❥════❥❥ ════ ❥❥
ਕਿਸੇ ਨੂੰ ਸੱਚਾ ਸਾਬਤ ਕਰਨ ਲਈ 😍😍
ਕਈ ਵਾਰ ਬੰਦੇ ਨੂੰ ਖੁੱਦ ਝੂਠਾ ਬਣਨਾ ਪਏ ਜਾਦਾ 😔😔
Punjabi status and Quotes
🖕🏼ਅਗਰ ਲੋਗੋ ਨੇ ਤੁਮਾਰਾ ਨਾਮ ਬਦਨਾਮ ਨਾ ਕਿਆ….
ਤੋ ਦੁਸਤ ਤੁਮਨੇ ਇਸ ਜ਼ਮਾਨੇ ਮੇਂ ਕਯਾ ਖ਼ਾਕ ਨਾਮ ਕਿਆ 🖕🏼